多彩な 英語 講師陣から検索…
Max007
First notebook entry: Introducing myself ਮੈਨੂੰ ਪੰਜਾਬੀ ਬਹੁਤ ਪਸੰਦ ਹੈ ਕਿਉਂਕਿ ਇਹ ਮੇਰੇ ਮੁਰਸ਼ਿਦ ਦੀ ਮਾਂ ਬੋਲੀ ਹੈ | ਮੇਰਾ ਪਰਿਵਾਰ ਫੈਸਲਾਬਾਦ ਪਾਕਿਸਤਾਨ ਤੋਂ ਹੈ ਪਰ ਮੇਰੀ ਪੈਦਾਇਸ਼ ਬਰਤਾਨੀਆ ਵਿਚ ਹੋਈ | ਮੈਂ ਚਾਉਂਦਾ ਹਾਂ ਕਿ ਮੇਰੀ ਪੰਜਾਬੀ ਵਿਚ ਤਰੱਕੀ ਹੋਵੇ ਤਾਂ ਕਿ ਮੈਂ ਸਹੀ ਤਰਾਂ ਪੰਜਾਬੀ ਭਾਸ਼ਾ ਵਿਚ ਗਲ ਕਰ ਸਕਾਂ ਅਤੇ ਖਬਰਾਂ ਵੀ ਸਮਝ ਸਕਾਂ | ਮੈਨੂੰ ਅੰਗਰੇਜੀ ਜੁਬਾਨ ਆਉਂਦੀ ਹੈ ਜੇਕਰ ਕਿਸੇ ਨੂੰ ਇਸ ਵਿਚ ਮਦਦ ਦੀ ਲੋੜ ਹੈ ਤਾਂ ਮੈਂ ਹਾਜ਼ਿਰ ਹਾਂ ਮੈਨੂੰ ਬਹੁਤ ਦਿਲ ਕਰਦਾ ਹੈ ਕਿ ਇਕ ਦਿਨ ਮੈਂ ਵੀ ਭਾਰਤ ਜਾਕੇ ਪੰਜਾਬ ਨੂੰ ਵੇਖਣ ^^^ above is written in Gurmukhi script, Punjabi language, if you cannot read it you may not have the correct font installed on your system
2013年1月6日 20:58
訂正 · 1

First notebook entry: Introducing myself

 

Greetings - i'm currently learning Punjabi language and am a fluent English native speaker - anyone who can help me with this and in return needs help with their English pls get in touch will be more than happy to help...

 

Introduction in Punjabi:



ਮੈਨੂੰ ਪੰਜਾਬੀ ਬਹੁਤ ਪਸੰਦ ਹੈ ਕਿਉਂਕਿ ਇਹ ਮੇਰੇ ਮੁਰਸ਼ਿਦ ਦੀ ਮਾਂ ਬੋਲੀ ਹੈ |

ਮੇਰਾ ਪਰਿਵਾਰ ਫੈਸਲਾਬਾਦ ਪਾਕਿਸਤਾਨ ਤੋਂ ਹੈ ਪਰ ਮੇਰੀ ਪੈਦਾਇਸ਼ ਬਰਤਾਨੀਆ ਵਿਚ ਹੋਈ |

ਮੈਂ ਚਾਉਂਦਾ ਹਾਂ ਕਿ ਮੇਰੀ ਪੰਜਾਬੀ ਵਿਚ ਤਰੱਕੀ ਹੋਵੇ ਤਾਂ ਕਿ ਮੈਂ ਸਹੀ ਤਰਾਂ ਪੰਜਾਬੀ ਭਾਸ਼ਾ ਵਿਚ ਗਲ ਕਰ ਸਕਾਂ ਅਤੇ ਖਬਰਾਂ ਵੀ ਸਮਝ ਸਕਾਂ |

ਮੈਨੂੰ ਅੰਗਰੇਜੀ ਜੁਬਾਨ ਆਉਂਦੀ ਹੈ ਜੇਕਰ ਕਿਸੇ ਨੂੰ ਇਸ ਵਿਚ ਮਦਦ ਦੀ ਲੋੜ ਹੈ ਤਾਂ ਮੈਂ ਹਾਜ਼ਿਰ ਹਾਂ |

ਮੈਨੂੰ ਬਹੁਤ ਦਿਲ ਕਰਦਾ ਹੈ ਕਿ ਇਕ ਦਿਨ ਮੈਂ ਭਾਰਤ ਪੰਜਾਬ ਨੂੰ ਦੇਖਾਂ |


2013年1月6日
もっと早く上達したいですか?
この学習コミュニティに参加して、無料の練習問題を試してください!

ご自宅で快適に語学を学べるチャンスをお見逃しなく。経験豊富な語学講師陣の中からお選びいただき、今すぐ最初のレッスンにお申し込みください!