ابحث بين معلمي الإنجليزية المتعددين...
Raman Deep
مدرّس
Learn Indian languages- Hindi (Devnagari) and Punjabi (Gurmukhi)
ਸਤਿ ਸ੍ਰੀ ਆਕਾਲ ਜੀ। ਮੇਰਾ ਨਾਮ ਰਮਨਦੀਪ ਹੈ। ਮੇਰਾ ਪੰਜਾਬੀ ਹਿੰਦੀ ਪੜਾਉਣ 4 ਸਾਲ ਦਾ ਤਰਜਬਾ ਹੈ। ਮੇਰਾ ਪੜਾਉਣ ਦਾ ਅੰਦਾਜ ਸੌਖਾ ਅਤੇ ਅਸਾਨ ਹੈ। ਮੇਰੇ ਦੁਆਰਾ ਤਿਆਰ ਕੀਤੇ ਪਾਠ ਅਸਾਨੀ ਨਾਲ ਸਮਝ ਕੇ ਪਹਿਲ ਦਿਨ ਤੋਂ ਤੁਸੀ ਪੰਜਾਬੀ ਬੋਲ ਸਕਦੇ ਹੋ। ਮੈਂ ਆਪਣੇ ਵਿਦਿਆਰਥੀਆਂ ਬੇਲੋੜਦੀ ਮਿਹਨਤ ਨਹੀ ਕਰਾਉਦਾ । ਮੈਂ ਆਪਣੇ ਜਮਾਤ ਨੂੰ ਤਣਾ ਮੁਕਤ ਅਤੇ ਹਸੀ ਖੁਸ਼ੀ ਵਾਲੇ ਮਹੌਲ ਬਣਾ ਕੇ ਰੱਖਣ ਵਿਚ ਯਕੀਨ ਰੱਖਦਾ ਹਾਂ। ਆਸ ਰੱਖਦਾ ਹਾਂ, ਕਿ ਤੁਹਾਡੇ ਨਾਲ ਜਲਦ ਮੁਲਾਕਾਤ ਹੋਵੇਗੀ।

٢١ مايو ٢٠٢٠ ١٧:٥٨

لا تفوّت فرصة تعلّم لغة جديدة وأنت مرتاح في منزلك. تصفّح مجموعتنا المختارة من مدرّسي اللغات ذوي الخبرة وسجّل في درسك الأول الآن!