寻找适合你的 英语 教师…
Raman Deep
辅导教师Learn Indian languages- Hindi (Devnagari) and Punjabi (Gurmukhi)
ਸਤਿ ਸ੍ਰੀ ਆਕਾਲ ਜੀ। ਮੇਰਾ ਨਾਮ ਰਮਨਦੀਪ ਹੈ। ਮੇਰਾ ਪੰਜਾਬੀ ਹਿੰਦੀ ਪੜਾਉਣ 4 ਸਾਲ ਦਾ ਤਰਜਬਾ ਹੈ। ਮੇਰਾ ਪੜਾਉਣ ਦਾ ਅੰਦਾਜ ਸੌਖਾ ਅਤੇ ਅਸਾਨ ਹੈ। ਮੇਰੇ ਦੁਆਰਾ ਤਿਆਰ ਕੀਤੇ ਪਾਠ ਅਸਾਨੀ ਨਾਲ ਸਮਝ ਕੇ ਪਹਿਲ ਦਿਨ ਤੋਂ ਤੁਸੀ ਪੰਜਾਬੀ ਬੋਲ ਸਕਦੇ ਹੋ। ਮੈਂ ਆਪਣੇ ਵਿਦਿਆਰਥੀਆਂ ਬੇਲੋੜਦੀ ਮਿਹਨਤ ਨਹੀ ਕਰਾਉਦਾ । ਮੈਂ ਆਪਣੇ ਜਮਾਤ ਨੂੰ ਤਣਾ ਮੁਕਤ ਅਤੇ ਹਸੀ ਖੁਸ਼ੀ ਵਾਲੇ ਮਹੌਲ ਬਣਾ ਕੇ ਰੱਖਣ ਵਿਚ ਯਕੀਨ ਰੱਖਦਾ ਹਾਂ। ਆਸ ਰੱਖਦਾ ਹਾਂ, ਕਿ ਤੁਹਾਡੇ ਨਾਲ ਜਲਦ ਮੁਲਾਕਾਤ ਹੋਵੇਗੀ।
2020年5月21日 17:58
Raman Deep
语言技能
阿拉伯语, 英语, 印地语, 旁遮普语, 西班牙语, 乌尔都语
学习语言
乌尔都语
你或许会喜欢的文章

How to Answer “How Was Your Weekend?” Naturally in English
37 赞 · 15 评论

Why Some Jokes Don’t Translate: Understanding Humor in English
11 赞 · 2 评论

How to Talk About Your Strengths and Weaknesses Professionally
11 赞 · 4 评论
更多文章
